|
|
| |
|
| Select : |
|
|
|
|
|
|
| ਐਨ.ਟੀ.ਐਮ.(NTM) ਦੇ ਬਾਰੇ ਵਿੱਚ |
ਰਾਸ਼ਟਰੀ ਅਨੁਵਾਦ ਮਿਸ਼ਨ ਗਿਆਨ ਅਧਾਰਿਤ ਮੂਲ-ਪਾਠਾਂ ਨੂੰ ਅਨੁਵਾਦ ਦੇ ਜ਼ਰੀਏ ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਸਾਰੀਆਂ ਭਾਰਤੀ ਭਾਸ਼ਾਵਾਂ ਤੱਕ ਪਹੁੰਚਾਉਣ ਲਈ ਭਾਰਤੀ ਸਰਕਾਰ ਦੀ ਇੱਕ ਪਹਿਲ ਹੈ
ਹੋਰ ਜ਼ਿਆਦਾ... |
| ਉਦੇਸ਼ |
ਭਾਰਤੀ ਭਾਸ਼ਾਵਾਂ ਵਿੱਚ ਵਿਭਿੰਨ ਮੂਲ-ਪਾਠਾਂ ਦੇ ਅਨੁਵਾਦ ਬਾਰੇ ਸੂਚਨਾ ਦਾ ਪ੍ਰਸਾਰ
ਅਨੁਵਾਦ ਦੇ ਜ਼ਰੀਏ ਭਾਰਤੀ ਭਾਸ਼ਾਵਾਂ ਵਿੱਚ ਗਿਆਨ ਅਧਾਰਿਤ ਮੂਲ-ਪਾਠ ਦੇ ਉੱਚ-ਕੋਟੀ ਦਾ ਗ੍ਰੰਥ-ਸੰਗ੍ਰਹਿ ਤਿਆਰ ਕਰਨਾ
ਉੱਚ-ਕੋਟੀ ਦੇ ਅਨੁਵਾਦ ਉਪਕਰਨਾਂ ਦਾ ਨਿਰਮਾਣ ਜਿਵੇਂ: ਸ਼ਬਦ-ਕੋਸ਼ ਅਤੇ ਸਮ-ਅਰਥ ਕੋਸ਼
ਅਨੁਵਾਦ, ਮੈਮੋਰੀ, ਸ਼ਬਦ-ਖੋਜ ਕਰਤਾ, ਵਰਡਨੈਟ ਆਦਿ ਲਈ ਸੋਫਟਵੇਅਰ ਦੇ ਵਿਕਾਸ ਅਤੇ ਖੋਜ ਲਈ ਸਮਰਥਨ ਉਪਲਭਧ ਕਰਾਉਣਾ.
ਖੋਜ-ਪ੍ਰਾਜੈਕਟਾਂ ਦੇ ਲਈ ਫੈਲੋਸ਼ਿੱਪ ਅਤੇ ਅਨੁਵਾਦ
ਹੋਰ ਜ਼ਿਆਦਾ... |
|
| ਐਨ.ਟੀ.ਐਮ.(NTM) ਹਿੱਤ ਅਧਿਕਾਰੀ |
|
ਗਿਆਨ ਅਧਾਰਿਤ ਮੂਲ-ਪਾਠ ਜੋ ਵਧੇਰੇ ਤੌਰ ’ਤੇ: ਅੰਗਰੇਜ਼ੀ ਵਿੱਚ ਉਪਲਭਧ ਹਨ, ਤੱਕ ਘੱਟ ਪਹੁੰਚ ਰੱਖਣ ਵਾਲੇ ਪੇਂਡੂ ਅਤੇ ਪੱਛਡ਼ੇ ਵਰਗ ਦੇ ਵਿਦਿਆਰਥੀ |
|
ਭਾਰਤੀ ਭਾਸ਼ਾਵਾਂ ਵਿੱਚ ਵਿਭਿੰਨ ਵਿਸ਼ਿਆਂ ਦੇ ਸਿੱਖਿਆ ਕਾਰਜ ਵਿੱਚ ਰੁੱਝੇ ਅਧਿਆਪਕ, |
|
ਭਾਰਤੀ ਭਾਸ਼ਾਵਾਂ ਦੇ ਪ੍ਰਯੋਗ ਵਿੱਚ ਵਿਭਿੰਨ ਸਤਰ ’ਤੇ ਰੁੱਝੇ ਲੇਖਕ ਅਤੇ ਖੋਜਾਰਥੀ, |
|
ਬਹੁ-ਭਾਸ਼ੀ ਵਿਵਸਥਾ ਵਿੱਚ ਗੈਰ-ਰਸਮੀ ਸਿੱਖਿਆ ਵਿੱਚ ਰੁੱਝੇ ਸਵੈ-ਸੇਵਕ |
|
ਜਨ-ਸਿਹਤ, ਨਾਗਰਿਕ-ਅਧਿਕਾਰ, ਵਾਤਾਵਰਣ: ਵਿਗਿਆਨ ਦੀ ਪ੍ਰਸਿੱਧੀ ’ਤੇ ਕੰਮ ਕਰਨ ਵਾਲੇ ਐਨ. ਜੀ.ਓਜ਼(NGOs) |
|
ਦੁ-ਭਾਸ਼ੀ ਅਤੇ ਅਨੁਵਾਦਕਾਂ ਦੀ ਭਾਲ ਕਰਨ ਵਾਲੀਆਂ ਸਰਕਾਰੀ ਅਤੇ ਨਿੱਜੀ ਏਜੰਸੀਆਂ |
|
ਬਹੁ-ਭਾਸ਼ੀ ਪ੍ਰਦਰਸ਼ਨ ਲਈ ਵਿਸ਼ਾ-ਸੂਚੀ ਅਤੇ ਉਪ-ਸਿਰਲੇਖ ਦੇ ਅਨੁਵਾਦ ਦੀ ਭਾਲ ਵਿੱਚ ਲੱਗੇ ਫ਼ਿਲਮ ਅਤੇ ਮੀਡੀਆ ਵਾਲੇ |
| |
|
|
|
|
|